
Par nazar hamesha tu aunda e
Es ton vadh tenu mohobbat da sabut ki dewa..??
Tainu bhulan di koshish karanga me
ho sake tan tu v thodi koshish kari
meri yaadan vich na aaun di
ਤੈਨੂੰ ਭੁਲਣ ਦੀ ਕੋਸ਼ਿਸ਼ ਕਰਾਂਗਾ ਮੈਂ
ਹੋ ਸਕੇ ਤਾਂ ਤੂੰ ਵੀ ਥੋੜੀ ਕੋਸ਼ਿਸ਼ ਕਰੀ
ਮੇਰੀ ਯਾਦਾਂ ਵਿੱਚ ਨਾ ਆਉਣ ਦੀ
Galti te sunaun vale taan mile ne kayi
Samjhaun vale door tak dise hi nahi🙌..!!
Mere lafzaan nu bahuteyan ne laya dil te
Khamoshi nu samjheya kise vi nahi💔..!!
ਗ਼ਲਤੀ ‘ਤੇ ਸੁਣਾਉਣ ਵਾਲੇ ਤਾਂ ਮਿਲੇ ਨੇ ਕਈ
ਸਮਝਾਉਣ ਵਾਲੇ ਦੂਰ ਤੱਕ ਦਿਸੇ ਹੀ ਨਹੀਂ🙌..!!
ਮੇਰੇ ਲਫ਼ਜ਼ਾਂ ਨੂੰ ਬਹੁਤਿਆਂ ਨੇ ਲਾਇਆ ਦਿਲ ‘ਤੇ
ਖਾਮੋਸ਼ੀ ਨੂੰ ਸਮਝਿਆ ਕਿਸੇ ਵੀ ਨਹੀਂ💔..!!