
Sade nain jehe ne haakan ohnu maarde
Asi aape nu gawa ishq paal leya
Sanu banneya e pallde pyar de
Asi lag bethe lekhe hun yaar de..!!
Enjoy Every Movement of life!
kehna si auhda kade chhadange nahi ik dooje nu
auhda kehna kehna hi reh gya
ਕੇਹਣਾ ਸੀ ਔਂਦਾ ਕਦੇ ਛੱਡਾਂਗੇ ਨਹੀਂ ਇਕ ਦੁਜੇ ਨੂੰ
ਔਂਦਾ ਕੇਹਣਾ ਕੇਹਣਾ ਹੀ ਰੇਹ ਗਿਆ
—ਗੁਰੂ ਗਾਬਾ 🌷
bahut aukhaa langh reha hai
har ik pal tere bina
tera taa sarghiaa hona
par mera ni sarda tere bina
ਬਹੁਤ ਔਖਾਂ ਲੰਘ ਰਿਹਾ ਹੈ
ਹਰ ਇੱਕ ਪਲ ਤੇਰੇ ਬਿਨਾ
ਤੇਰਾਂ ਤਾਂ ਸਰਘੀਆਂ ਹੋਣਾ
ਪਰ ਮੇਰਾ ਨੀ ਸਰਦਾ ਤੇਰੇ ਬਿਨਾ
—ਗੁਰੂ ਗਾਬਾ