Best Punjabi - Hindi Love Poems, Sad Poems, Shayari and English Status
मदहोश || hindi shayari
सारा शहर लिख दिया इक काग़ज़ में,
जिसे भी पढ़ता गया उसे मिटाता गया,
अक्स मिला भी तो खाली पैमानें में, बस
खुदको पढ़ता गया खुदको पिलाता गया....
Title: मदहोश || hindi shayari
kar khayal mehboob da || love punjabi status || udeek Intezaar shayari
Hall ta tu kar koi kol aun de
Kar khayal mehboob da ik vaar hun😇..!!
Udeeka nu v rehndi e udeek teri sajjna
Akhiya v ho jaan Nam baar baar hun♥️..!!
ਹੱਲ ਤਾਂ ਤੂੰ ਕਰ ਕੋਈ ਕੋਲ ਆਉਣ ਦੇ
ਕਰ ਖਿਆਲ ਮਹਿਬੂਬ ਦਾ ਇੱਕ ਵਾਰ ਹੁਣ😇..!!
ਉਡੀਕਾਂ ਨੂੰ ਵੀ ਰਹਿੰਦੀ ਉਡੀਕ ਤੇਰੀ ਸੱਜਣਾ
ਅੱਖੀਆਂ ਵੀ ਹੋ ਜਾਣ ਨਮ ਬਾਰ ਬਾਰ ਹੁਣ♥️..!!
