Enjoy Every Movement of life!
Khoobsoorti dil ch rakhi
chehreaa ja kapdeyaa ch nahi
👌ਖੂਬਸੂਰਤੀ ਦਿਲ🖤 ਚ ਰੱਖੀ ਆ
🖤ਚੇਹਰਿਆਂ ਜਾ ਕੱਪੜਿਆਂ ਚ ਨਹੀਂ
Khid jawe mera dil milan te
Ohde khayalan di ikk shooh nu..!!
Uston bina eh saah vi na kam de ne
Oh lazmi e meri rooh nu..!!
ਖਿੜ ਜਾਵੇ ਮੇਰਾ ਦਿਲ ਮਿਲਣ ‘ਤੇ
ਓਹਦੇ ਖਿਆਲਾਂ ਦੀ ਇੱਕ ਛੂਹ ਨੂੰ..!!
ਉਸਤੋਂ ਬਿਨਾਂ ਇਹ ਸਾਹ ਵੀ ਨਾ ਕੰਮ ਦੇ ਨੇ
ਉਹ ਲਾਜ਼ਮੀ ਏ ਮੇਰੀ ਰੂਹ ਨੂੰ..!!
