Jagna v kabool saanu teriyaan yaadan vich raat bhar
ehna ehsaasan ch jo sakoon, neenda ch oh kithe
ਜਗਨਾ ਵੀ ਕਬੂਲ ਸਾਨੂੰ ਤੇਰੀਆਂ ਯਾਦਾਂ ਵਿੱਚ ਰਾਤ ਭਰ
ਇਹਨਾਂ ਅਹਿਸਾਸਾਂ ‘ਚ ਜੋ ਸਕੂਨ, ਨੀਂਦਾ ਵਿੱਚ ਓ ਕਿੱਥੇ
Jagna v kabool saanu teriyaan yaadan vich raat bhar
ehna ehsaasan ch jo sakoon, neenda ch oh kithe
ਜਗਨਾ ਵੀ ਕਬੂਲ ਸਾਨੂੰ ਤੇਰੀਆਂ ਯਾਦਾਂ ਵਿੱਚ ਰਾਤ ਭਰ
ਇਹਨਾਂ ਅਹਿਸਾਸਾਂ ‘ਚ ਜੋ ਸਕੂਨ, ਨੀਂਦਾ ਵਿੱਚ ਓ ਕਿੱਥੇ
Saara jagg suna suna c
ohde hathaan ch hath mildeyaa e duniyaa chal pai
ਸਾਰਾ ਜੱਗ ਸੁੰਨਾ ਸੁੰਨਾ ਸੀ,
ਉਹਦੇ ਹੱਥਾਂ ‘ਚ ਹੱਥ ਮਿਲਦਿਆਂ ਈ ਦੁਨੀਆਂ ਚੱਲ ਪਈ
Na tadapde na raunde hun
na koi fariyaad karde aa
sanu bhulan waleyaa nu asin bhulge
te rabb nu yaad karde haan
ਨਾ ਤੜਫਦੇ ਨਾ ਰੌਂਦੇ ਹੁਣ
ਨਾ ਕੋਈ ਫਰਿਆਦ ਕਰਦੇ ਆ
ਸਾਨੂੰ ਭੁਲਣ ਵਾਲਿਆਂ ਨੂੰ ਅਸੀਂ ਭੁੱਲਗੇ
ਤੇ ਰੱਬ ਨੂੰ ਯਾਦ ਕਰਦੇ ਹਾਂ