Enjoy Every Movement of life!
Eh taan bhulekhe hi ne sajjna
Jo jionde jee nhi mileya ohne mar ke ki milna😞😞
ਇਹ ਤਾਂ ਭੁਲੇਖੇ ਹੀ ਨੇ ਸੱਜਣਾ
ਜੋ ਜਿਉਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ😞😞
Dujeya de tajarbe to vi kujh sikhna painda jnab
Zindagi choti pai jandi aa khud sabak sikhde sikhde🌼
ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ ਜਿੰਦਗੀ ਛੋਟੀ ਪੈ ਜਾਂਦੀ ਆ ਖੁਦ ਸਬਕ ਸਿੱਖਦੇ-ਸਿੱਖਦੇ 🌼
