Best Punjabi - Hindi Love Poems, Sad Poems, Shayari and English Status
Yaad Na kareya kar || sad Punjabi shayari || Punjabi status
Jo chale gaye yaad baar baar na kareya kar..!!
Ohna mud ke nahi auna intezaar na kareya kar..!!
ਜੋ ਚਲੇ ਗਏ ਯਾਦ ਬਾਰ ਬਾਰ ਨਾ ਕਰਿਆ ਕਰ..!!
ਉਹਨਾਂ ਮੁੜ ਕੇ ਨਹੀਂ ਆਉਣਾ ਇੰਤਜ਼ਾਰ ਨਾ ਕਰਿਆ ਕਰ..!!
Title: Yaad Na kareya kar || sad Punjabi shayari || Punjabi status
Wait || two line Punjabi shayari
Ishq de raha vich bethe karde aa heere teri wait nee 😍
sinne vicho jaan bahr ho jani hogi je tu late nee😢
ਇਸ਼ਕ ਦੇ ਰਾਹਾਂ ਵਿੱਚ ਬੈਠੇ ਕਰਦੇ ਹੀਰੇ ਤੇਰੀ wait ਨੀ😍
ਸੀਨੇ ਵਿੱਚੋਂ ਜਾਨ ਬਾਹਰ ਹੋ ਜਾਣੀ ਹੋ ਗਈ ਜੇ ਤੂੰ late ਨੀ😢

