ਹਰ ਇੱਕ ਖ਼ੁਆਬ ਪੁਰਾ ਨੀ ਹੁੰਦਾ
ਕੁਝ ਖ਼ੁਆਬ ਅਧੂਰੇ ਰਹਿ ਜਾਂਦੇ ਨੇ
ਜਿਨ੍ਹਾਂ ਤੋਂ ਹੁੰਦੀ ਹੈ ਆਸ਼ਾ ਦਿਲ ਦੀ
ਓਹ ਮੇਰੇ ਤੋਂ ਨਹੀਂ ਹੋਣਾ ਏਹ ਕਹਿਕੇ ਚਲੇਂ ਜਾਂਦੇ ਨੇ
ਐਹ ਸ਼ਾਇਰੀ ਨੂੰ ਮੈਂ ਪਿਆਰ ਦੀ ਕਹਾਂ
ਜਾ ਫੇਰ ਧੋਖੇ ਦੀਆਂ ਨਿਸ਼ਾਨੀਆਂ ਕਹਾਂ
ਐਹ ਹਰ ਇੱਕ ਸ਼ਬਦ ਦਿਲ ਦੇ ਆ ਮੇਰੇ
ਜੋਂ ਅਖਾਂ ਚ ਹੰਜੂ ਰੱਖ ਬੁੱਲ੍ਹਾਂ ਤੋਂ ਮੈਂ ਕਹਾਂ
ਗਾਬਾ ਬੇਸ਼ੁਮਾਰ ਪਿਆਰ ਕਰਨ ਵਾਲੇ ਵੀ ਛੱਡ ਚਲੇ ਜਾਂਦੇ ਨੇ
ਜਿਨ੍ਹਾਂ ਤੋਂ ਹੁੰਦੀ ਹੈ ਆਸ਼ਾ ਦਿਲ ਦੀ
ਓਹ ਮੇਰੇ ਤੋਂ ਨਹੀਂ ਹੋਣਾ ਏਹ ਕਹਿਕੇ ਚਲੇਂ ਜਾਂਦੇ ਨੇ
ਹਰ ਇੱਕ ਸ਼ਬਦ ਚ ਦਰਦਾ ਨੂੰ ਜ਼ਾਹਿਰ ਕਰਦੇਂ
ਤੂੰ ਵਧਿਆ ਹਾਲੇ ਤੱਕ ਲਿਖ ਪਾਉਂਦਾ ਨੀ
ਪਿਆਰ ਦੀ ਕਰਕੇ ਨੁਮਾਇਸ਼ ਲਿਖਦਾ ਐਂ ਬੇਵਫ਼ਾਈ ਦੀ ਸ਼ਾਇਰੀ
ਤੂੰ ਲਗਦਾ ਦਿਲਾਂ ਓਹਨੂੰ ਦਿਲ ਤੋਂ ਚਾਹੁੰਦਾ ਨੀ
ਜੋਂ ਵਸਦੇ ਦਿਲ ਚ ਓਹ ਕਢ ਕਮੀਂ ਦਿਲ ਦੀ ਛੱਡ ਚਲੇ ਜਾਂਦੇ ਨੇ
ਜਿਨ੍ਹਾਂ ਤੋਂ ਹੁੰਦੀ ਹੈ ਆਸ਼ਾ ਦਿਲ ਦੀ
ਓਹ ਮੇਰੇ ਤੋਂ ਨਹੀਂ ਹੋਣਾ ਏਹ ਕਹਿਕੇ ਚਲੇਂ ਜਾਂਦੇ ਨੇ
—ਗੁਰੂ ਗਾਬਾ