Best Punjabi - Hindi Love Poems, Sad Poems, Shayari and English Status
KAALIYAAN RAATAN DE | sad punjabi status
me chiraan ton katti chandan di lakad
sahe me kaliyaan rataan de kale jhakhad
reh k dilaan kaleyaan de naal
ajh baniyaa me kikraan di kali lakad
ਮੈਂ ਚਿਰਾਂ ਤੋਂ ਕੱਟੀ ਚੰਦਨ ਦੀ ਲੱਕੜ
ਸਹੇ ਮੈਂ ਕਾਲੀਆਂ ਰਾਤਾਂ ਦੇ ਕਾਲੇ ਝੱਖੜ
ਰਹਿ ਕੇ ਦਿਲਾਂ ਕਾਲਿਆਂ ਦੇ ਨਾਲ
ਬਣਿਆ ਮੈਂ ਕਿੱਕਰਾਂ ਦੀ ਕਾਲੀ ਲੱਕੜ
Title: KAALIYAAN RAATAN DE | sad punjabi status
Bhut vaar chaheya e || true line punjabi status
Kujh taan hai jo sanu tere vall khich ke rakhda e
Nahi taan bhut vaar chaheya e
Ke tethon door chle jayiye..!!
ਕੁਝ ਤਾਂ ਹੈ ਜੋ ਸਾਨੂੰ ਤੇਰੇ ਵੱਲ ਖਿੱਚ ਕੇ ਰੱਖਦਾ ਏ
ਨਹੀਂ ਤਾਂ ਬਹੁਤ ਵਾਰ ਚਾਹਿਆ ਏ
ਕਿ ਤੈਥੋਂ ਦੂਰ ਚਲੇ ਜਾਈਏ..!!