Best Punjabi - Hindi Love Poems, Sad Poems, Shayari and English Status
tere bin || love punjabi status
Tu naal howe ta zindagi khoobsurat e
Tu nhi taa jiona khuaar🫠..!!
Tenu Socha ta jag v sohna jeha lagde
Na Socha ta duniya bekaar💯..!!
ਤੂੰ ਨਾਲ ਹੋਵੇਂ ਤਾਂ ਜਿੰਦਗੀ ਖੂਬਸੂਰਤ ਏ
ਤੂੰ ਨਹੀਂ ਤਾਂ ਜਿਊਣਾ ਖੁਆਰ🫠..!!
ਤੈਨੂੰ ਸੋਚਾਂ ਤਾਂ ਜੱਗ ਵੀ ਸੋਹਣਾ ਜਿਹਾ ਲਗਦੈ
ਨਾ ਸੋਚਾਂ ਤਾਂ ਦੁਨੀਆ ਬੇਕਾਰ💯..!!
Title: tere bin || love punjabi status
rabb tenu dita💯✅ || punjabi shayari life
Dilla jdo dil❣ kre
✌ mint griba li kdi😊
rabb ne tenu dita Aa
taki tu griba ch wandi..✍👌
ਦਿਲਾ ਜਦੋ ਦਿਲ❣ ਕਰੇ
✌ ਮਿੰਟ ਗਰੀਬਾ ਲੀ ਕੜੀ
ਰਬ ਨੇ ਤੇਨੁ ਦਿਤਾ ਆ
ਤਾਕਿ ਤੁ ਗਰੀਬਾ ਚ ਵੰੜੀ💯✅
~~~~ Plbwala®️✓✓✓✓
