Best Punjabi - Hindi Love Poems, Sad Poems, Shayari and English Status
Bhid ch chalega ta🤨💯|| motivational shayari
Dilla bhid ch chlega👨🦯 ta
fer duniya bhid kahdi Aa🥱
thoda ja bhid to aad chal
fer dekh kiwe pahchan hundi Aa..💯✅
ਦਿਲਾ ਭੀੜ ਚ ਚਲੇਗਾ👨🦯 ਤਾ
ਪੇਰ ਦੁਨਿਯਾ ਭੀੜ ਕਹੰਦੀ ਆ🤔
ਥੋੰੜਾ ਜਾ ਭੀੜ ਕੋ ਆੜ ਚਾਲ
ਪੇਰ ਦੇਖ ਕੀਵੇ ਪਹਚਾਨ ਹੁੰਦੀ ਆ..😎💯
~~~~ Plbwala®️✓✓✓✓
Title: Bhid ch chalega ta🤨💯|| motivational shayari
Tenu dekha jiwe khuab howe || love punjabi shayari || ghaint status
Tenu dekha jiwe khuab howe
Tenu suna jiwe saaj howe
Tenu padha jiwe kitab howe
Tere to vichdan da dar me menu enna lagge
Jiwe mein jisam te tu jaan howe 😇🥀
ਤੈਨੂੰ ਦੇਖਾ ਜਿਵੇ ਖੁਆਬ ਹੋਵੇ
ਤੈਨੂੰ ਸੁਣਾ ਜਿਵੇ ਸਾਜ ਹੋਵੇ
ਤੈਨੂੰ ਪੜ੍ਹਾ ਜਿਵੇ ਕਿਤਾਬ ਹੋਵੇ
ਤੇਰੇ ਤੋ ਵਿਛੜਨ ਦਾ ਡਰ ਮੈਨੂੰ ਇੰਨਾ ਲੱਗੇ
ਜਿਵੇ ਮੈ ਜਿਸਮ ਤੇ ਤੂੰ ਜਾਨ ਹੋਵੇ 😇🥀