Skip to content

oh-ruseya-jinni-vari

  • by

Love punjabi shayari: Oh ruseyaa jinni vari har vaar maneya me palkan ute bitha k dildar baneya me

Title: oh-ruseya-jinni-vari

Best Punjabi - Hindi Love Poems, Sad Poems, Shayari and English Status


Yaadan sataungiyaa || sad shayari punjabi

maneyaa rishta thodi der lai si saada
par yaada taa saari umar aungiyaa
tu satauna chhadeyaa saanu
par teriyaa galla sari umar
kade supne ban ke
kadi yaada ban ke sir umar sataungiyaa

ਮੰਨਿਆ ਰਿਸ਼ਤਾ ਥੋੜੀ ਦੇਰ ਲਈ ਸੀ ਸਾਡਾ..
ਪਰ ਯਾਦਾਂ🌸ਤਾਂ ਸਾਰੀ ਉਮਰ ਆਉਣਗੀਆ..
ਤੂੰ ਸਤਾਉਣਾ ਛੱਡਿਆ ਸਾਨੂੰ😐..
ਪਰ ਤੇਰੀਆ ਗੱਲਾਂ ਸਾਰੀ ਉਮਰ..
ਕਦੀ ਸੁਪਨੇ ਬਣ ਕੇ ਕਦੀ ਯਾਦਾ ਬਣ ਕੇ ਸਾਰੀ ਉਮਰ ਸਤਾਉਣਗੀਆ🙂..

Title: Yaadan sataungiyaa || sad shayari punjabi


ਕਾਗਜ਼ ਦੇ ਪੰਨੇ ✍🏻

ਪੰਨਾਂ ਪੰਨੇ ਨਾਲ ਲੜੇ ਜੇ

ਤਾਂ ਇੱਕ ਦੂਜੇ ਤੋਂ ਅੱਖਰ ਵੀ ਖੋ ਸਕਦਾ

ਪੈਦਾ ਹੁੰਦਾ ਇਹ ਕਲਮ ਦੀ ਆਖਰੀ ਛੋਰ ਤੋਂ

ਜੇ ਇਹ ਚਾਹਵੇ ਏਵੀ ਤਾਂ ਰੋ ਸਕਦਾ

ਜੇ ਇਹ ਚਾਹਵੇ ਏਵੀ ਤਾਂ ਰੋ ਸਕਦਾ,

ਸ਼ਬਦ ਬਣਾਉਂਦਾ ਇੱਕ ਦੂਜੇ ਨਾਲ ਜੁੜ ਕੇ

ਮੁੱਹਬਤ ਜੋੜ ਕੇ ਤੋੜ ਏਵੀ ਸਕਦਾ

ਪੰਨਾਂ ਪੰਨੇ ਨਾਲ ਲੜੇ ਜੇ

ਤਾਂ ਇੱਕ ਦੂਜੇ ਤੋਂ ਅੱਖਰ ਵੀ ਖੋ ਸਕਦਾ

ਲੱਭਣਾ ਪੈਦਾ ਅੱਖਰਾਂ ਨੂੰ

ਐਵੀ ਹਰ ਕੋਈ ਤਾਂ ਨੀ ਅੱਖਰ ਪਰੋ ਸਕਦਾ

ਐਵੀ ਹਰ ਕੋਈ ਤਾਂ ਨੀ ਅੱਖਰ ਪਰੋ ਸਕਦਾ

                             ਜੋਤ ਲਿਖਾਰੀ✍🏻

Title: ਕਾਗਜ਼ ਦੇ ਪੰਨੇ ✍🏻