
Te Sadi aadat Na jani ohnu bepanah chahun di..!!
Enjoy Every Movement of life!

Jinni kol e naina de kajla ve
Onni kol tere rehna e sajjna ve..!!
ਜਿੰਨੀ ਕੋਲ ਏ ਨੈਣਾ ਦੇ ਕਜਲਾ ਵੇ
ਓਨੀ ਕੋਲ ਤੇਰੇ ਰਹਿਣਾ ਏ ਸੱਜਣਾ ਵੇ..!!
Khabran lai leya kar sajjna
Khaure dil Eda hi thar jawe❤️..!!
Sohal fullan jehi kudi kite
Intezaar tere ch na mar jawe🙈..!!
ਖਬਰਾਂ ਲੈ ਲਿਆ ਕਰ ਸੱਜਣਾ
ਖੌਰੇ ਦਿਲ ਏਦਾਂ ਹੀ ਠਰ ਜਾਵੇ❤️..!!
ਸੋਹਲ ਫੁੱਲਾਂ ਜਿਹੀ ਕੁੜੀ ਕਿਤੇ
ਇੰਤਜ਼ਾਰ ਤੇਰੇ ‘ਚ ਨਾ ਮਰ ਜਾਵੇ🙈..!!