
Par ki kar hi sakde C..!!
Ohdi Mohabbat di kaid ch C
Til Til mar hi sakde C..!!

Taraki de is raah te chalke
kite virsa hi na bhul jaawe
marne da fir sawaad na aun
he jindeyaa jameer mar jawe
ਤਰੱਕੀ ਦੇ ਇਸ ਰਾਹ ਤੇ ਚਲਕੇ,
ਕਿਤੇ ਵਿਰਸਾ ਹੀ ਨਾ ਭੁੱਲ ਜਾਵੇ
ਮਰਨੇ ਦਾ ਫਿਰ ਸਵਾਦ ਨਾ ਆਉਣ
ਜੇ ਜਿੰਦਿਆਂ ਜ਼ਮੀਰ ਮਰ ਜਾਵੇ
ਨਾ ਪੁਛ ਕੋਈ ਵਜਾ,
ਬਸ ਤੂੰ ਪਸੰਦ ਆ ਬੇਵਜਾ।
ਅੱਖਾਂ ਤੋ ਚਾਹੇ ਲੱਖ ਵਾਰ ਦੂਰ ਕਰਲੀ,
ਪਰ ਨਜ਼ਰਾ ਤੋ ਦੂਰ ਕਦੇ ਕਰੀ ਨਾ।
ਐਨੀ ਨਫਰਤ ਵੀ ਨਾ ਕਰੀ,
ਕੀ ਮਜਬੂਰ ਹੋ ਜਾਵਾ ਕਦੀ ਮਹੋਬਤ ਵੀ ਨਾ ਜਾਵੇ ਕਰੀ।
ਤੂੰ ਬੋਲ ਤਾ ਸਹੀ ਤੇਰੀ ਹਰ ਰੀਜ ਪੁਗਾਦੂ,
ਹਰ ਮੋੜ ਤੇ ਸਾਥ ਨਿਭਾਦੂ,
ਮੇਰੀ ਜਿੰਦਗੀ ਚ ਆਉਣ ਨਾਲੋ ਚੰਗਾ ਨਾ ਆਉਣਾ ਸੀ ਤੇਰਾ,
ਕਿਉਂਕਿ ਮੈਂ ਜੋਰ ਲਾ ਲਿਆ ਬਥੇਰਾ,
ਪਰ ਤੂੰ ਤਾਵੀ ਨਾ ਹੋਇਆ ਮੇਰਾ।