Jammi Si Main Chavan De Naal;
Kyun Pyaar Ena Pe Janda Maavan De Naal;
Dukh Bada Lagda Jadon Koi Lai Janda;
Viah Di Chaar Lavan De Naal..♥️
ਜੰਮੀ ਸੀ ਮੈਂ ਚਾਵਾਂ ਦੇ ਨਾਲ
ਕਿਉਂ ਪਿਆਰ ਇੰਨਾ ਪੈ ਜਾਂਦਾ ਮਾਵਾਂ ਦੇ ਨਾਲ
ਦੁੱਖ ਬੜਾ ਲੱਗਦਾ ਜਦੋਂ ਕੋਈ ਲੈ ਜਾਂਦਾ
ਵਿਆਹ ਦੀ ਚਾਰ ਲਾਵਾਂ ਦੇ ਨਾਲ..♥️
Aa roohan da shingar kariye❤️
Pyar de bandhan naal sjayiye😍..!!
Chal gurhiyan preetan pa sajjna😇
Do ton aapan ikk ho jayiye😘..!!
ਆ ਰੂਹਾਂ ਦਾ ਸ਼ਿੰਗਾਰ ਕਰੀਏ ❤️
ਪਿਆਰ ਦੇ ਬੰਧਨ ਨਾਲ ਸਜਾਈਏ😍..!!
ਚੱਲ ਗੂੜ੍ਹੀਆਂ ਪ੍ਰੀਤਾਂ ਪਾ ਸੱਜਣਾ😇
ਦੋ ਤੋਂ ਆਪਾਂ ਇੱਕ ਹੋ ਜਾਈਏ😘..!!