Best Punjabi - Hindi Love Poems, Sad Poems, Shayari and English Status
Koi kami na e sanu || true love shayari || two line shayari
Chahun valeya di koi kami na e sanu
Dil di zid e bas ke marna tere te hi e..!!
ਚਾਹੁਣ ਵਾਲਿਆਂ ਦੀ ਕੋਈ ਕਮੀ ਨਾ ਏ ਸਾਨੂੰ
ਦਿਲ ਦੀ ਜ਼ਿੱਦ ਏ ਬਸ ਕਿ ਮਰਨਾ ਤੇਰੇ ‘ਤੇ ਹੀ ਏ..!!
Title: Koi kami na e sanu || true love shayari || two line shayari
Sohneya ve sajjna || true lines
Sohneya ve sajjjna na kar beimaaniyan
Mohobbtan saugataan ne hundiyan laasaniyan..!!
ਸੋਹਣਿਆਂ ਵੇ ਸੱਜਣਾ ਨਾ ਕਰ ਬੇਈਮਾਨੀਆਂ
ਮੋਹੁੱਬਤਾਂ ਸੌਗਾਤਾਂ ਨੇ ਹੁੰਦੀਆਂ ਲਾਸਾਨੀਆਂ..!!

