ਉਹ ਦੇਵੇ ਮੈਨੂੰ ਧੌਖਾ ਓਹਨੂੰ ਲਗਦਾ ਮੈਨੂੰ ਭਮਕ ਨੀ, ਉਹ ਦੇਵੇ ਮੈਨੂੰ ਝੁਠੇ ਦਿਲਾਸੇ ਓਹਨੂੰ ਲਗਦਾ ਮੈਨੂੰ ਕੁੱਝ ਸਮਜ਼ ਨੀ
ਸੱਜਣਾ ਸਿੱਧੀ ਆਹ ਸਿਧਰੀ ਨੀ….😊
ਉਹ ਦੇਵੇ ਮੈਨੂੰ ਧੌਖਾ ਓਹਨੂੰ ਲਗਦਾ ਮੈਨੂੰ ਭਮਕ ਨੀ, ਉਹ ਦੇਵੇ ਮੈਨੂੰ ਝੁਠੇ ਦਿਲਾਸੇ ਓਹਨੂੰ ਲਗਦਾ ਮੈਨੂੰ ਕੁੱਝ ਸਮਜ਼ ਨੀ
ਸੱਜਣਾ ਸਿੱਧੀ ਆਹ ਸਿਧਰੀ ਨੀ….😊
Kyu ninde eh preetan
Je salahuniya nahi aundiyan..!!
Tu shad ehna da khehra
tenu chahuniyan nahi aundiyan..!!
Na la laare je akhan ch akhan
Pauniyan nahi aundiyan..!!
Khayia na kar kasma
je nibhauniyan nahi aundiyan..!!
ਕਿਉਂ ਨਿੰਦੇ ਇਹ ਪ੍ਰੀਤਾਂ
ਜੇ ਸਲਾਹੁਣੀਆਂ ਨਹੀਂ ਆਉਂਦੀਆਂ..!!
ਤੂੰ ਛੱਡ ਇਹਨਾਂ ਦਾ ਖਹਿੜਾ
ਤੈਨੂੰ ਚਾਹੁਣੀਆਂ ਨਹੀਂ ਆਉਂਦੀਆਂ..!!
ਨਾ ਲਾ ਲਾਰੇ ਜੇ ਅੱਖਾਂ ‘ਚ ਅੱਖਾਂ
ਪਾਉਣੀਆਂ ਨਹੀਂ ਆਉਂਦੀਆਂ..!!
ਖਾਇਆ ਨਾ ਕਰ ਕਸਮਾਂ
ਜੇ ਨਿਭਾਉਣੀਆਂ ਨਹੀਂ ਆਉਂਦੀਆਂ..!!
Beshak zindagi ch bade pwade ne
Par eh rang na labhne dubare ne
Kuj kam kite bde khrab te kuj saware ne
Par zindagi de laine full nazare ne🤞
ਬੇਸ਼ੱਕ ਜ਼ਿੰਦਗੀ ਚ ਬੜੇ ਪਵਾੜੇ ਨੇ
ਪਰ ਇਹ ਰੰਗ ਨਾ ਲੱਭਣੇ ਦੁਬਾਰੇ ਨੇ
ਕੁਝ ਕੰਮ ਕੀਤੇ ਖ਼ਰਾਬ ਤੇ ਕੁੱਝ ਸਵਾਰੇ ਨੇ
ਪਰ ਜ਼ਿੰਦਗੀ ਦੇ ਲੈਣੇ FULL ਨਜ਼ਾਰੇ ਨੇ🤞