
Sathon kehre hoye gunah jehe..!!
Ohdiyan fikra ch marde rehnde haan
Te ohnu lagde haan beparwah jehe..!!
Mann Hi Mann Mein Uss Din Muskuraya Sii,
Jad Tu Pehli Waari Meinu Bulaya Sii !!!♥️
ਮਨ ਹੀ ਮਨ ਮੈਂ ਉਸ ਦਿਨ ਮੁਸਕੁਰਾਇਆ ਸੀ
ਜਦ ਤੂੰ ਪਹਿਲੀ ਵਾਰ ਮੈਨੂੰ ਬੁਲਾਇਆ ਸੀ !!!♥️
Ardasan kar nit ohnu paune diyan🙏
Soch sath ohde da nigh sekde haan😇..!!
Khuaban vala mahi aawe ban ke haqeeqat🙈
Guru ghar ja ja mathe asi tekde haan🙇♀️..!!
ਅਰਦਾਸਾਂ ਕਰ ਨਿੱਤ ਉਹਨੂੰ ਪਾਉਣੇ ਦੀਆਂ🙏
ਸੋਚ ਸਾਥ ਉਹਦੇ ਦਾ ਨਿੱਘ ਸੇਕਦੇ ਹਾਂ😇..!!
ਖ਼ੁਆਬਾਂ ਵਾਲਾ ਮਾਹੀ ਆਵੇ ਬਣ ਕੇ ਹਕੀਕਤ🙈
ਗੁਰੂ ਘਰ ਜਾ ਜਾ ਮੱਥੇ ਅਸੀਂ ਟੇਕਦੇ ਹਾਂ🙇♀️..!!