Best Punjabi - Hindi Love Poems, Sad Poems, Shayari and English Status
kuj gallan || 2 lines truth life shayari
Kuj gallan kahiyaa nahi
bas samjhiyaa jandiyaa ne
ਕੁਝ ਗੱਲਾਂ ਕਹੀਆ ਨਹੀ..
ਬਸ ਸਮਝੀਆ ਜਾਂਦੀਆ ਨੇ❤️..
Title: kuj gallan || 2 lines truth life shayari
Koi ta-kyamat kol rahe || best lines about life || life status
Koi ta-kyamat kol rahe eh mumkin nahi
Oh aunda e milda e te vichad janda e
Bas ese da naam hi zindagi e..!!
ਕੋਈ ਤਾ-ਕਿਆਮਤ ਕੋਲ ਰਹੇ ਇਹ ਮੁਮਕਿਨ ਨਹੀਂ
ਉਹ ਆਉਂਦਾ ਏ ਮਿਲਦਾ ਏ ਤੇ ਵਿੱਛੜ ਜਾਂਦਾ ਏ
ਬਸ ਇਸੇ ਦਾ ਨਾਮ ਹੀ ਜ਼ਿੰਦਗੀ ਏ..!!
