Best Punjabi - Hindi Love Poems, Sad Poems, Shayari and English Status
Tere dil di deewani || sacha pyar shayari || Punjabi status
Channa ve dhadkan tere dil di deewani😇
Pala vich hoyi teri meri Zindgani ❤️..!!
ਚੰਨਾ ਵੇ ਧੜਕਣ ਤੇਰੇ ਦਿਲ ਦੀ ਦੀਵਾਨੀ😇
ਪਲਾਂ ਵਿੱਚ ਹੋਈ ਤੇਰੀ ਮੇਰੀ ਜ਼ਿੰਦਗਾਨੀ❤️..!!
Title: Tere dil di deewani || sacha pyar shayari || Punjabi status
Je nahi nibhdi kise naal akha || sad shayari
ਜੇ ਨਹੀ ਨਿਭਦੀ ਕਿਸੇ ਨਾਲ ਅੱਖਾਂ ਚਾਰ ਨਾ ਕਰਿਉ
ਜੇ ਕਰੋ ਤਾਂ ਕਰੋ ਸੱਚਾ ਐਵੇ ਵਿਖਾਵੇ ਦਾ ਪਿਆਰ ਨਾ ਕਰਿਉ
ਇੱਕੋ ਯਾਰ ਹੁੰਦਾ ਏ ਰੱਬ ਵਰਗਾ
ਥਾਂ ਥਾਂ ਤੇ ਇਹ ਵਪਾਰ ਨਾ ਕਰਿਉ
ਇੱਕ ਵਾਰ ਹੈ ਮਿਲਦੀ ਜਿੰਦਗੀ ਪਿਆਰ ਵੀ ਇੱਕ ਵਾਰ ਹੀ ਹੁੰਦਾ ਏ
ਸੋਹਣੀਆਂ ਸ਼ਕਲਾ ਵੇਖ ਹਰ ਇੱਕ ਨੂੰ ਇਜਹਾਰ ਨਾ ਕਰਿਉ
ਭਾਈ ਰੂਪੇ ਵਾਲਿਆ ਜੇ ਲਾਈ ਏ ਤੇ ਤੋੜ ਨਿਭਾਈ
ਨਹੀ ਤਾਂ ਗੁਰਲਾਲ ਕਿਸੇ ਨੂੰ ਐਵੇਂ ਇਸ਼ਕ ਬਿਮਾਰ ਨਾ ਕਰਿਉ