bas tu naal rahi saade aaleyaa, saari duniyaa di taa mainu lodh ni
gal bas ehni hi aa, je tu nahi taa koi hor v ni
👉 ਬਸ ਤੂੰ ਨਾਲ ਰਹੀਂ ਸਾਡੇ ਅਲਿਆ❣️#,ਸਾਰੀ ਦੁਨੀਆਂ ਦੀ ਤਾਂ ਮੈਨੂੰ ਲੋੜ ਵੀ ਨੀ
ਗੱਲ ਬਸ ਇਹਨੀ ਹੀ ਆ,ਜੇ ਤੂੰ ਨਹੀਂ ਤਾਂ ਕੋਈ ਹੋਰ ਵੀ ਨੀਂ।❤️

Koi dushman nhi yaar varga
Koi marz nhi pyar varga
Har kise de agge dil nu na froli tu
Kise de bgair tera dil nhi lagda e
Eh kade kise nu na boli tu 😊
ਕੋਈ ਦੁਸ਼ਮਨ ਨਹੀਂ ਯਾਰ ਵਰਗਾ
ਕੋਈ ਮਰਜ਼ ਨਹੀਂ ਪਿਆਰ ਵਰਗਾ
ਹਰ ਕਿਸੇ ਦੇ ਅੱਗੇ ਦਿਲ ਨੂੰ ਨਾ ਫਰੋਲੀ ਤੂੰ
ਕਿਸੇ ਦੇ ਬਗੈਰ ਤੇਰਾ ਦਿਲ ਨਹੀਂ ਲਗਦਾ ਏ
ਇਹ ਕਦੇ ਕਿਸੇ ਨੂੰ ਨਾ ਬੋਲੀ ਤੂੰ😊