Best Punjabi - Hindi Love Poems, Sad Poems, Shayari and English Status
Tadapdiyan rehan || Punjabi sad shayari || heart broken
Hizran ch rul gayi zind de gama ch
Futt futt ro ro ke thakiyan di..!!
Jo tangh kise di ch rehan tadapdiyan
Kon peedh pachane ohna akhiyan di..!!
ਹਿਜ਼ਰਾਂ ‘ਚ ਰੁਲ ਗਈ ਜ਼ਿੰਦ ਦੇ ਗਮਾਂ ‘ਚ
ਫੁੱਟ ਫੁੱਟ ਰੋ ਰੋ ਕੇ ਥੱਕੀਆਂ ਦੀ..!!
ਜੋ ਤਾਂਘ ਕਿਸੇ ਦੀ ‘ਚ ਰਹਿਣ ਤੜਪਦੀਆਂ
ਕੌਣ ਪੀੜ ਪਛਾਣੇ ਉਹਨਾਂ ਅੱਖੀਆਂ ਦੀ..!!
Title: Tadapdiyan rehan || Punjabi sad shayari || heart broken
Na usne chaheya menu || sad Punjabi shayari
Na usne chaheya menu..
Na usne apnaya menu…
Rwaya bhut par gal na layea menu..
Jdo ohde lyi khud nu gwa betha..
Kise hor karke usne gwaya menu..💔
ਨਾ ਉਸ ਨੇ ਚਾਹਿਆ ਮੈਨੂੰ..
ਨਾ ਉਸ ਨੇ ਅਪਣਾਇਆ ਮੈਨੂੰ…
ਰਵਾਇਆ ਬਹੁਤ ਪਰ ਗਲ ਨਾ ਲਾਇਆ ਮੈਨੂੰ…
ਜਦੋਂ ਉਹਦੇ ਲਈ ਖੁਦ ਨੂੰ ਗਵਾ ਬੈਠਾ…
ਕਿਸੇ ਹੋਰ ਕਰਕੇ ਉਸਨੇ ਗਵਾਇਆ ਮੈਨੂੰ..।। 💔