tu khaab na vekheyaa kar saabi khaaba vich aujuga
me pagal shayar aa ishq te laajuga
me pagal shayar aa ishq te laajuga
ਤੂੰ ਖਾਬ ਨਾ ਵੇਖਿਆ ਕਰ “ਸਾਬੀ” ਖਾਬਾ ਵਿੱਚ ਆਜੂਗਾਂ !…
ਮੈਂ ਪਾਗਲ ਸ਼ਾਇਰ ਆਂ ਇਸ਼ਕ ਤੇ ਲਾਜੂਗਾਂ !..
Tenu nasha hai husan hakumat da,,
Marzi naal hukam sunawe tu,,
Tera jihnu karda e ohnu mano la dewe,
Kade man aayi padat bnawe tu,,
Kahe gosha sedheaala ni,
Tenu bhull gyi yaad khudai ni,,
Saza umar kaid di,,Saza umar kaid di hogi e
Hun maut hi karu rehayi ni,,
Saza umar kaid di,,Saza umar kaid di hogi e
Hun maut hi karu rehayi ni,,💔
ਤੈਨੂੰ ਨਸ਼ਾ ਹੈ ਹੁਸਨ ਹਕੂਮਤ ਦਾ,,
ਮਰਜੀ ਨਾਲ ਹੁਕਮ ਸੁਣਾਵੇ ਤੂੰ,,
ਤੇਰਾ ਜਿਹਨੂੰ ਕਰਦਾ ਏ ਓਹਨੂੰ ਮਨੋਂ ਲਾਹ ਦੇਵੇਂ,
ਕਦੇ ਮਨ ਆਈ ਪੜਤ ਬਣਾਵੇ ਤੂੰ,,
ਕਹੇ ਗੋਸ਼ਾ ਸੇਢੇਆਲਾ ਨੀ,
ਤੈਨੂੰ ਭੁੱਲਗੀ ਯਾਦ ਖੁਦਾਈਂ ਨੀ,,
ਸਜਾ ਉਮਰ ਕੈਦ ਦੀ,,ਸਜਾ ਉਮਰ ਕੈਦ ਦੀ ਹੋਗੀ ਏ
ਹੁਣ ਮੌਤ ਹੀ ਕਰੂ ਰਿਹਾਈ ਨੀ,,
ਸਜਾ ਉਮਰ ਕੈਦ ਦੀ,,ਸਜਾ ਉਮਰ ਕੈਦ ਦੀ ਹੋਗੀ
ਹੁਣ ਮੌਤ ਹੀ ਕਰੂ ਰਿਹਾਈ ਨੀ,,💔