
je padh nahi sakde akhaa nu
fer gal ki karde o..
je ikk hundi ta padh lainde par
akhaa saadhiyaa do
mai ohdi akhaa de vich vas java koi aisa mantr do

Tutt chuke supneyaan ate rus chuke aapneyaa ne ruaa dita,
nahi tan khusi saadhe kol muskurauna sikhn aayea kardi c
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ
Zindagi de rang ve sajjna,
Tere c sang ve sajjna,
O din chete aunde,
Jo gye ne langh ve sajjna💯
ਜ਼ਿੰਦਗੀ ਦੇ ਰੰਗ ਵੇ ਸੱਜਣਾ,
ਤੇਰੇ ਸੀ ਸੰਗ ਵੇ ਸੱਜਣਾ,
ਓ ਦਿਨ ਚੇਤੇ ਆਉਂਦੇ,
ਜੋ ਗਏ ਨੇ ਲੰਘ ਵੇ ਸੱਜਣਾ💯