
Palla sach ne ta kade fadeya naa..!!
Jhalle ban duniya to Kari umeed pyar di
Pyar khuda ton siwa kise kareya naa..!!

Pyar😍 howe taan gall vasson bahr ho jawe🙈
Ishq ambran 😇ch dil❤️ eh udaar ho jawe🤗..!!
Dise sajjna 😍ch noor rabbi akhiyan nu🙈
Taan hi apna💘 aap vi ohton vaar ho jawe😘..!!
ਪਿਆਰ😍 ਹੋਵੇ ਤਾਂ ਗੱਲ ਵੱਸੋਂ ਬਾਹਰ ਹੋ ਜਾਵੇ🙈
ਇਸ਼ਕ ਅੰਬਰਾਂ😇 ‘ਚ ਦਿਲ❤️ ਇਹ ਉਡਾਰ ਹੋ ਜਾਵੇ🤗..!!
ਦਿਸੇ ਸੱਜਣਾ😍 ‘ਚ ਨੂਰ ਰੱਬੀ ਅੱਖੀਆਂ ਨੂੰ🙈
ਤਾਂ ਹੀ ਆਪਣਾ 💘ਆਪ ਵੀ ਉਹਤੋਂ ਵਾਰ ਹੋ ਜਾਵੇ😘..!!
Kaash me kujh soch lyaa hunda
zindagi tere naam karn toh pehla
ਕਾਸ਼ ਮੈਂ ਕੁਝ ਸੋਚ ਲਿਆ ਹੁੰਦਾ,
ਜਿੰਦਗੀ ਤੇਰੇ ਨਾਮ ਕਰਨ ਤੋਂ ਪਹਿਲਾਂ….❤
#Aman