Dil di gall kar kade taan khull ke
Laparwahi de kyu dukh jara..!!
Ishq byan kar tu vi kade dil ton
Zahir dass kyu mein hi Kara..!!
ਦਿਲ ਦੀ ਗੱਲ ਕਰ ਕਦੇ ਤਾਂ ਖੁੱਲ੍ਹ ਕੇ
ਲਾਪਰਵਾਹੀ ਦੇ ਕਿਉਂ ਦੁੱਖ ਜਰਾਂ..!!
ਇਸ਼ਕ ਬਿਆਨ ਕਰ ਤੂੰ ਵੀ ਕਦੇ ਦਿਲ ਤੋਂ
ਜ਼ਾਹਿਰ ਦੱਸ ਕਿਉਂ ਮੈਂ ਹੀ ਕਰਾਂ..!!
Yaada vich v naa rahe aksh tera
ehi e dua meri rabb agge ni
bhul jaawa tainu injh jiwe kade mileyaa hi naa howe ni
ਯਾਦਾਂ ਵਿੱਚ ਵੀ ਨਾਂ ਰਹੇ ਅਕਸ਼ ਤੇਰਾ
ਇਹੀ ਏ ਦੁਆ ਮੇਰੀ ਰੱਬ ਅੱਗੇ ਨੀ
ਭੁੱਲ ਜਾਵਾ ਤੈਨੂੰ ਇੰਝ ਜਿਵੇਂ ਕਦੇ ਮਿਲਿਆ ਹੀ ਨਾ ਹੋਵੇ ਨੀ