Best Punjabi - Hindi Love Poems, Sad Poems, Shayari and English Status
SAHMANE AA K | Love status
Akhiyaan vich Akhiyaan paa k baitha reh
sohneyaa sajjna ve sahmane aa k baitha reh
ਸੋਹਣਿਆ ਸੱਜਣਾ ਵੇ ਸਾਹਮਣੇ ਆ ਕੇ ਬੈਠਾ ਰਹਿ
ਅੱਖੀਆਂ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ
Title: SAHMANE AA K | Love status
FIKA FIKA JAAPE IK TAARA | PUNJABI 2 LINES STATUS
fika fika jaape mainu ik taara
tutteyaaa hona, ja koi ruseyaaa hona.
ਫਿਕਾ ਫਿਕਾ ਜਾਪੇ ਮੈਨੂੰ ਇਕ ਤਾਰਾ
ਟੁੱਟਿਆ ਹੋਣਾ, ਜਾ ਕੋਈ ਰੁਸਿਆ ਹੋਣਾ ..
