Best Punjabi - Hindi Love Poems, Sad Poems, Shayari and English Status
Mein ohde utte Mardi || love punjabi shayari || ghaint shayari
Mere Bina aukha saaran lagga
Mein ode utte fira Mardi
Oh v jaan metho vaarn lagga❤️..!!
ਮੇਰੇ ਬਿਨਾਂ ਔਖਾ ਸਾਰਨ ਲੱਗਾ
ਮੈਂ ਉਹਦੇ ਉੱਤੇ ਫਿਰਾਂ ਮਰਦੀ
ਉਹ ਵੀ ਜਾਨ ਮੈਥੋਂ ਵਾਰਨ ਲੱਗਾ❤️..!!
Title: Mein ohde utte Mardi || love punjabi shayari || ghaint shayari
Giron di koshish || zindagi shayari
ithe na koi kise da, sab apne eh taa bas vehm hai
har ik banda giron di koshish karda
koi girda ni eh taa malak di reham hai
ਇਥੇ ਨਾਂ ਕੋਈ ਕਿਸੇ ਦਾ ਸਬ ਅਪਣੇ ਏਹ ਤਾਂ ਬੱਸ ਵੇਹਮ ਹੈ
ਹਰ ਇੱਕ ਬੰਦਾ ਗਿਰੋਨ ਦੀ ਕੋਸ਼ਿਸ਼ ਕਰਦਾ
ਕੋਈ ਗਿਰਦਾ ਨੀ ਏਹ ਤਾਂ ਮਾਲਕ ਦੀ ਰੇਹਮ ਹੈ
—ਗੁਰੂ ਗਾਬਾ 🌷



