Skip to content

Screenshot_2022_0821_105422-588f3ef3

Title: Screenshot_2022_0821_105422-588f3ef3

Best Punjabi - Hindi Love Poems, Sad Poems, Shayari and English Status


ik chechra jo bachpan to || love shayari

ਇੱਕ ਚਿਹਰਾ ਜੋ ਬਚਪਨ ਤੋਂ
ਮੇਰੇ ਦਿਲ ਵਿੱਚ ਵਸਿਆ ਏ

ਇੱਕ ਚਿਹਰਾ ਜਿਸ ਨੇ ਪਿਆਰ ਸ਼ਬਦ ਦਾ
ਮਤਲਬ ਦੱਸਿਆ ਏ

ਇੱਕ ਚਿਹਰਾ ਜੋ ਦੁੱਖ ਵਿੱਚ ਵੀ ਨਾਲ ਮੇਰੇ
ਤੇ ਮੇਰੀ ਖੁਸ਼ੀ ਵਿੱਚ ਵੀ ਹੱਸਿਆ ਏ

ਇੱਕ ਚਿਹਰਾ ਜਿਸਨੇ ਮਰ ਚੱਲੇ
ਭਾਈ ਰੂਪੇ ਵਾਲੇ ਨੂੰ ਜਿਉਦਾ ਰੱਖਿਆ ਏ

Title: ik chechra jo bachpan to || love shayari


mera Mahiya tu || love punjabi shayari

Love punjabi shayari || two line shayari || Mera e mahiya tu tenu haddon vadh ke chahwa
Tu kol howe taan hassa mein tu door jawe mar jawa..!!
Mera e mahiya tu tenu haddon vadh ke chahwa
Tu kol howe taan hassa mein tu door jawe mar jawa..!!

Title: mera Mahiya tu || love punjabi shayari