Best Punjabi - Hindi Love Poems, Sad Poems, Shayari and English Status
True love status
Pai gyi nizat dard gehre utte
Tiki jad di nazar e tere chehre utte❤️..!!
ਪੈ ਗਈ ਨਿਜ਼ਾਤ ਦਰਦ ਗਹਿਰੇ ਉੱਤੇ
ਟਿਕੀ ਜਦ ਦੀ ਨਜ਼ਰ ਏ ਤੇਰੇ ਚਿਹਰੇ ਉੱਤੇ❤️..!!
Title: True love status
Allah mereya || love punjabi status
Mein taan ohnu shad sab jaggon mukh fereya
Ohnu door na kari metho allah mereya..!!
ਮੈਂ ਤਾਂ ਉਹਨੂੰ ਛੱਡ ਸਭ ਜੱਗੋਂ ਮੁੱਖ ਫੇਰਿਆ
ਉਹਨੂੰ ਦੂਰ ਨਾ ਕਰੀਂ ਮੈਥੋਂ ਅੱਲਾਹ ਮੇਰਿਆ..!!
