Skip to content

Prathna || Hindi status

Prathna keval shabdo se nhi dil se bhi honi chahiye
Kyunki ishwar unki bhi sunte hain jo bolte nhi, sirf prathna karte hain ❤

प्रार्थना केवल शब्दों से नहीं दिल से भी होनी चाहिए!!!
क्योंकि ईश्वर उनकी भी सुनते हैं जो बोलते नहीं,सिर्फ प्रार्थना करते हैं!!!❤

Title: Prathna || Hindi status

Best Punjabi - Hindi Love Poems, Sad Poems, Shayari and English Status


F_d_ khich gyi

Mai kehna nai kujj tennu, 

Likh k dss da rukk tennu,

Tu dokhe baaj c uss time vich be,

Jadd tu set c kisse naal school time vich be,

Tere panjj saal wala pyaar oh te chl baar hoggeya, 

Tennu lgga onnu kisse baar wali naal pyaar hoggeya,

Tere pishe onn tere naal ghr deh be milaaye,

Baar wale deh phone da na koi tennu reply be na aye,

Hoyeya c onnu 1 mahina baar gye nu,

Aur mahineh baad doh doh tere yaar hogye, 

Ekk te chle options utte 

aur dujje deh naal chl time pass hojjveh,

Kendi c sach menu 😂

Ki,

Chlde firr deh kiss meri munde leh lehndeh c,

menu ptaa be na lggeh aur mere naal set hojja keh dindeh c, 

Mai firr socha 😂😂rehan deh shdd,

Eh sabb kujj dssn toh baad ek gl bol gyii 😂 

Menu oddo he shkk peh geya etta mera

cuttn lgg gyii, 

Title: F_d_ khich gyi


Salett ishq di || ishq shayari

ਮਿਟਿਆ ਸਲੇਟ ਇਸ਼ਕ ਦੀ ਤੇ ਨਾਂ
ਜਿਸ ਨਾਂ ਨੂੰ ਲੈਣ ਤੋਂ ਕਦੇ ਚਲਦੇ ਸੀ ਸ਼ਾਹ
ਹਰ ਇੱਕ ਖ਼ੁਆਬ ਓਹਦੇ ਅਗੈ ਫ਼ਿਕਾ ਸੀ
ਜਿਸ ਨਾਂ ਦਾ ਨਾਂ ਲੈਕੇ ਅਸੀਂ ਚਲੇ ਸੀ ਇਸ਼ਕ ਦੇ ਰਾਹ

ਆਸ਼ਕੀ ਕਿਤੀ ਓਹਦੇ ਲਈ ਜਿਦੇ ਨਾਲ ਪਿਆਰ ਸੀ
ਯਾਰ ਤਾਂ ਮਿਲਿਆਂ ਨੀ ਬੱਸ ਓਸਦੇ ਨਾਂ ਦਾ ਹੀ ਸਹਾਰ ਸੀ
ਜੋ ਸੋਚਿਆ ਹਰ ਇੱਕ ਖ਼ੁਆਬ ਟੁਟਿਆ ਮੇਰਾ
ਜੋ ਵੀ ਕਰਣੇ ਪੂਰੇ ਸਜਣਾ ਦੇ ਨਾਲ ਸੀ
ਏਹ ਮੁੱਕਣਾ ਨੀਂ ਓਹਨੂੰ ਪਾਉਂਣ ਦਾ ਚਾਹ
ਜਿਸ ਨਾਂ ਦਾ ਨਾਂ ਲੈਕੇ ਅਸੀਂ ਚਲੇ ਸੀ ਇਸ਼ਕ ਦੇ ਰਾਹ
—ਗੁਰੂ ਗਾਬਾ

Title: Salett ishq di || ishq shayari