Pray before every decision big or small. God is in all the details of your life❤️
Pray before every decision big or small. God is in all the details of your life❤️
Tu Rahe nazra de sahmne ibadat karda rhe teri
Dil hattda nahi piche roka toka de naal..!!
Allag jeha rishta e duniya to sada
Evein tulna Na kreya kar loka de naal.!!
ਤੂੰ ਰਹੇ ਨਜ਼ਰਾਂ ਦੇ ਸਾਹਮਣੇ ਇਬਾਦਤ ਕਰਦਾ ਰਹੇ ਤੇਰੀ
ਦਿਲ ਹੱਟਦਾ ਨਹੀਂ ਪਿੱਛੇ ਰੋਕਾਂ ਟੋਕਾਂ ਦੇ ਨਾਲ..!!
ਅਲੱਗ ਜਿਹਾ ਰਿਸ਼ਤਾ ਏ ਦੁਨੀਆਂ ਤੋਂ ਸਾਡਾ
ਐਵੇਂ ਤੁਲਨਾ ਨਾ ਕਰਿਆ ਕਰ ਲੋਕਾਂ ਦੇ ਨਾਲ..!!
koi hor jchda hi naa../awesome shayari
Tere bin jawa te kithe jawa
Tere bina hor koi es dil ch vssda hi nhi .
Tkkna te vs Hun tenu hi tkkna
Tere bina ehna akhiyan nu koi jchda hi nhi…