Best Punjabi - Hindi Love Poems, Sad Poems, Shayari and English Status
I wish || love you quotes || english quotes
I wish I could love you like the flowers love the sun, like the wolves love the moon, like the earthly smell of rain which you love.
Title: I wish || love you quotes || english quotes
Kalle asi hi das kad tak || punjabi shayari sad
hun socheyaa kise te vishvaas nahi karange
bhula dena chahida hun audi udeek ch nahi maraange
bahut hoi hun ishq nibhaun di gallaa
kale asi hi das kado tak ishq di fikar karaange
ਹੁਣ ਸੋਚਿਆਂ ਕਿਸੇ ਤੇ ਵਿਸ਼ਵਾਸ ਨਹੀਂ ਕਰਾਂਗੇ
ਭੁਲਾ ਦੇਣਾ ਚਾਹੀਦਾ ਹੁਣ ਔਦੀ ੳਡੀਕ ਚ ਨਹੀਂ ਮਰਾਂਗੇ
ਬਹੁਤ ਹੋਈ ਹੁਣ ਇਸ਼ਕ ਨਿਭਾਉਣ ਦੀ ਗੱਲਾਂ
ਕਲੇ ਅਸੀਂ ਹੀ ਦਸ ਕਦੋ ਤਕ ਇਸ਼ਕ ਦੀ ਫ਼ਿਕਰ ਕਰਾਂਗੇ
—ਗੁਰੂ ਗਾਬਾ 🌷