Pta nahi oh enna kyu staunde ne
Ik pal hasaunde te duje pal rawaunde ne..!!
ਪਤਾ ਨਹੀਂ ਉਹ ਇੰਨਾ ਕਿਉਂ ਸਤਾਉਂਦੇ ਨੇ
ਇੱਕ ਪਲ ਹਸਾਉਂਦੇ ਤੇ ਦੂਜੇ ਪਲ ਰਵਾਉਂਦੇ ਨੇ..!!
Pta nahi oh enna kyu staunde ne
Ik pal hasaunde te duje pal rawaunde ne..!!
ਪਤਾ ਨਹੀਂ ਉਹ ਇੰਨਾ ਕਿਉਂ ਸਤਾਉਂਦੇ ਨੇ
ਇੱਕ ਪਲ ਹਸਾਉਂਦੇ ਤੇ ਦੂਜੇ ਪਲ ਰਵਾਉਂਦੇ ਨੇ..!!
Pyar v bahut ajeeb aa
jis insaan nu paayeaa v na howe
us nu v khohan da dar lageaa rehnda
ਪਿਆਰ ਵੀ ਬਹੁਤ ਅਜੀਬ ਆ,
ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ
Aksar ambron tuttde taare vekhiyaa karda c
par eh ni pata c ehnaa taareyaan vaang
ik din me v tuttanga
ਅਕਸਰ ਅੰਬਰੋਂ ਟੁੱਟਦੇ ਤਾਰੇ ਵੇਖਿਆ ਕਰਦਾ ਸੀ
ਪਰ ਇਹ ਨੀ ਪਤਾ ਸੀ ਇਹਨਾਂ ਤਾਰਿਆਂ ਵਾਂਗ
ਇਕ ਦਿਨ ਮੈਂ ਵੀ ਟੁੱਟਾਂਗਾ