
mere gaaneya di reel ve tu chakki firda
oye assi hi sikhaya tenu teer chhadne
putt saanu hi nishaane utte rakhi firda

Pehlan sara din sajjna intezaar karawe☹️
Fer aa ke khide mathe gal vi na laawe😒..!!
Dass kesi mohobbat e teri sajjna💔
Jaan kaddi jawe dino-din meri sajjna🤦..!!
ਪਹਿਲਾਂ ਸਾਰਾ ਦਿਨ ਸੱਜਣਾ ਇੰਤਜ਼ਾਰ ਕਰਾਵੇਂ☹️
ਫਿਰ ਆ ਕੇ ਖਿੜੇ ਮੱਥੇ ਗਲ ਵੀ ਨਾ ਲਾਵੇਂ😒..!!
ਦੱਸ ਕੈਸੀ ਮੋਹੁੱਬਤ ਏ ਤੇਰੀ ਸੱਜਣਾ💔
ਜਾਨ ਕੱਢੀ ਜਾਵੇ ਦਿਨੋਂ-ਦਿਨ ਮੇਰੀ ਸੱਜਣਾ🤦..!!
Nind uddi mastani akhiyan di
Hun chain Na dil nu aawe..!!
Sade birha vich hoye haal bure
Sajjna di yaad satawe..!!
ਨੀਂਦ ਉੱਡੀ ਮਸਤਾਨੀ ਅੱਖੀਆਂ ਦੀ
ਹੁਣ ਚੈਨ ਨਾ ਦਿਲ ਨੂੰ ਆਵੇ..!!
ਸਾਡੇ ਬਿਰਹਾਂ ਵਿੱਚ ਹੋਏ ਹਾਲ ਬੁਰੇ
ਸੱਜਣਾ ਦੀ ਯਾਦ ਸਤਾਵੇ..!!