ambron tutte taare vekh
mangdi e mantaan gairaan de naal
krke banjar jameen
puchdi e hun
suke rukhan de haal
ਅੰਬਰੋਂ ਟੁੱਟੇ ਤਾਰੇ ਵੇਖ
ਮੰਗਦੀ ਏ ਮੰਨਤਾਂ ਗੈਰਾਂ ਦੇ ਨਾਲ
ਕਰਕੇ ਬੰਜ਼ਰ ਜ਼ਮੀਨ
ਪੁਛਦੀ ਹੁਣ ਸੁੱਕੇ ਰੁਖਾਂ ਦੇ ਹਾਲ
Enjoy Every Movement of life!
ambron tutte taare vekh
mangdi e mantaan gairaan de naal
krke banjar jameen
puchdi e hun
suke rukhan de haal
ਅੰਬਰੋਂ ਟੁੱਟੇ ਤਾਰੇ ਵੇਖ
ਮੰਗਦੀ ਏ ਮੰਨਤਾਂ ਗੈਰਾਂ ਦੇ ਨਾਲ
ਕਰਕੇ ਬੰਜ਼ਰ ਜ਼ਮੀਨ
ਪੁਛਦੀ ਹੁਣ ਸੁੱਕੇ ਰੁਖਾਂ ਦੇ ਹਾਲ
Na chadeyaa koi din sadhe lai
na aai kade puneyaa di raat
na pyar samajh saki tu mera
na samajh saki jajhbaat
ਨਾ ਚੜਿਆ ਕੋਈ ਦਿਨ ਸਾਡੇ ਲਈ
ਨਾ ਆਈ ਕਦੇ ਪੁੰਨਿਆ ਦੀ ਰਾਤ
ਨਾ ਪਿਆਰ ਸਮਝ ਸਕੀ ਤੂੰ ਮੇਰਾ
ਨਾ ਸਮਝ ਸਕੀ ਜ਼ਜਬਾਤ
