
Anish leyauna je changa sama fer made same nal vi ladna painda aa.
Putt nu je Sher banauna fer apni adhi kamai khawauni paindi aa,
Banna je star fer choti de khidariya di pith lawauni paindi aa✌

Jehre jagg layi haseen chehre lakhan firde
Sanu sajjna eh lagde ne mandrhe jehe❤️..!!
Bina tere kise hor nu Na takkdiyan ne
Asa akhiyan nu rog laye chandre jehe🙈..!!
ਜਿਹੜੇ ਜੱਗ ਲਈ ਹਸੀਨ ਚਹਿਰੇ ਲੱਖਾਂ ਫਿਰਦੇ
ਸਾਨੂੰ ਸੱਜਣਾ ਇਹ ਲੱਗਦੇ ਨੇ ਮੰਦੜੇ ਜਿਹੇ❤️..!!
ਬਿਨਾਂ ਤੇਰੇ ਕਿਸੇ ਹੋਰ ਨੂੰ ਨਾ ਤੱਕਦੀਆਂ ਨੇ
ਅਸਾਂ ਅੱਖੀਆਂ ਨੂੰ ਰੋਗ ਲਾਏ ਚੰਦਰੇ ਜਿਹੇ🙈..!!