
lako lawa
vas chale mera gaani de
mankeyaa ch pro lawaa
ik teriyaa hi aakrra
ni maan jatta ve
jatti tan kadon di teri
hoi baithi aa
kado kare ga ve parpose
udeek kar kar jatti
thaki pai aaa

Akhiya nu ghereya surat teri ne
Rabb rooh ne Mann leya tu😇..!!
Socha nu bann leya yaad teri ne
Te mere dil nu bann leya tu🥰..!!
ਅੱਖੀਆਂ ਨੂੰ ਘੇਰਿਆ ਸੂਰਤ ਤੇਰੀ ਨੇ
ਰੱਬ ਰੂਹ ਨੇ ਮੰਨ ਲਿਆ ਤੂੰ😇..!!
ਸੋਚਾਂ ਨੂੰ ਬੰਨ ਲਿਆ ਯਾਦ ਤੇਰੀ ਨੇ
ਤੇ ਮੇਰੇ ਦਿਲ ਨੂੰ ਬੰਨ ਲਿਆ ਤੂੰ🥰..!!
Ajh hanju digdiyaan teri oh har baat yaad aayi ae
ni mainu teri yaad aayi ae
kali raat di chupi vich
teri yaad aayi ae
ਅੱਜ ਹੰਝੂ ਡਿਗਦਿਆਂ ਉਹ ਹਰ ਬਾਤ ਯਾਦ ਆਈ ਏ
ਨੀ ਮੈਨੂੰ ਤੇਰੀ ਯਾਦ ਆਈ ਏ
ਕਾਲੀ ਰਾਤ ਦੀ ਚੁਪੀ ਵਿੱਚ
ਤੇਰੀ ਯਾਦ ਆਈ ਏ