Pyar katil hai
Aur hum marna chahte hai is katil ke hathon❤
प्यार कातिल है
और हम मरना चाहते हैं इस कातील के हाथों❤
Pyar katil hai
Aur hum marna chahte hai is katil ke hathon❤
प्यार कातिल है
और हम मरना चाहते हैं इस कातील के हाथों❤
Ishq da e chandra kesa hoyia dastoor
Jo howan dil de karib oh rehan meelan door..!!
ਇਸ਼ਕ ਦਾ ਏ ਚੰਦਰਾ ਕੈਸਾ ਹੋਇਆ ਦਸਤੂਰ
ਜੋ ਹੋਵਣ ਦਿਲ ਦੇ ਕਰੀਬ ਉਹ ਰਹਿਣ ਮੀਲਾਂ ਦੂਰ..!!
Ohnu kinjh dilawa yakeen pyaar mere te
kinjh kalle kale hanju naal tutte khaab mere aa
naam baah te likhiyaa jo mitt chaleyaa e
saah saare de saare laaye naam tere aa
ਉਹਨੂੰ ਕਿੰਝ ਦਿਲਾਵਾ ਯਕੀਨ ਪਿਆਰ ਮੇਰੇ ਤੇ
ਕਿੰੰਝ ਕੱਲੇ ਕੱਲੇ ਹੰਝੂ ਨਾਲ ਟੁੱਟੇ ਖ਼ਾਬ ਮੇਰੇ ਆ
ਨਾਮ ਬਾਂਹ ਤੇ ਲਿੱਖਿਆ ਜੋ ਮਿੱਟ ਚੱਲਿਆ ਏ
ਸਾਹ ਸਾਰੇ ਦੇ ਸਾਰੇ ਲਾਏ ਨਾਮ ਤੇਰੇ ਆ