
Badha takeya naina ne, mainu hor koi jacheya hi na
sara tainu hi de dita
pyar kise hor lai bacheya hi na

Badha takeya naina ne, mainu hor koi jacheya hi na
sara tainu hi de dita
pyar kise hor lai bacheya hi na
ਮਿਲਨੇ ਦਾ ਚਾਅ ਸੀ ਕਦੇ ਅੱਜ ਦੂਰ ਹੋਣ ਦੇ ਹਨੇਰੇ ਨੇ…….ਪਲ ਜੋ ਨੇ ਨਾਲ ਬਿਤਾਏ ਓਹੀ ਬੱਸ ਬਥੇਰੇ ਨੇ…….ਉਂਝ ਤਾਂ ਸ਼ਕਸ ਹੋਰ ਬੜੇ ਚਾਰ ਚੁਫੇਰੇ ਨੇ……… ਦਿਲ ਵਿਚ ਇੱਕੋ ਆਸ ਫੇਰ ਕਦ ਦਿਖਣੇ ਇਹ ਚੇਹਰੇ ਨੇ🫰
Milne da chaa si kde ajj door hon de hnere ne….pal jo ne naal bitaye ohi bass bathere ne…..unjh ta shaks hor bde char chufere ne…..dil vich ikko aas fer kad dikhne eh chehre ne
Hazara khushiya ghatt ne ikk gam bhulaun de lyi,
Ikk gam kaafi e zindagi gwaun de lyi..
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ ,
ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ ..