Intzaar kitta ta ki kitta..!!
Je tu yaar layi pagl baneya naaa
Dass pyar kitta ta ki kitta..!!
Befikr jeha rehnda c
Hun bas fikar rehndi e
Pehla bahla kuj kehnda c
Hun bas khamoshi rehndi e
Tu kade samjh hi nhi sakeya menu
Mein fikar teri bas karda reha
Tu pyar bas jataunda c
Te mein dilon pyar karda reha 💔
ਬੇਫਿਕਰ ਜਿਹਾ ਰਹਿੰਦਾ ਸੀ
ਹੁਣ ਬੱਸ ਫ਼ਿਕਰ ਰਹਿੰਦੀ ਏ
ਪਹਿਲਾਂ ਬਾਹਲ਼ਾ ਕੁਝ ਕਹਿੰਦਾ ਸੀ
ਹੁਣ ਬੱਸ ਖਾਮੋਸ਼ੀ ਰਹਿੰਦੀ ਏ
ਤੂੰ ਕਦੇ ਸਮਝ ਹੀ ਨਹੀਂ ਸਕਿਆਂ ਮੈਨੂੰ
ਮੈਂ ਫ਼ਿਕਰ ਤੇਰੀ ਬੱਸ ਕਰਦਾ ਰਿਹਾ
ਤੂੰ ਪਿਆਰ ਬੱਸ ਜਤਾਉਂਦਾ ਸੀ
ਤੇ ਮੈਂ ਦਿਲੋਂ ਪਿਆਰ ਕਰਦਾ ਰਿਹਾ💔
rosa is gal da nai k ajh me ikalla reh gya
ikalla tan me kal v c
par tad mere kol mera dil c
ਰੋਸਾ ਇਸ ਗੱਲ ਦਾ ਨਈਂ ਕਿ ਮੈਂ ਅੱਜ ਇਕੱਲਾ ਰਹਿ ਗਿਆ
ਇਕੱਲਾ ਤਾਂ ਮੈਂ ਕੱਲ ਵੀ ਸੀ, ਪਰ ਤਦ ਮੇਰੇ ਕੋਲ ਮੇਰਾ ਦਿਲ ਸੀ