Skip to content

Pyar pauna fer gurha pawi || true love shayari || Punjabi status

Ikk var tu dil di suni zaroor
Fikran jagg diyan nu fizool rakhi..!!
Je pyar pauna fer gurha pawi
Te nibhawan da vi asool rakhi..!!

ਇੱਕ ਵਾਰ ਤੂੰ ਦਿਲ ਦੀ ਸੁਣੀ ਜ਼ਰੂਰ
ਫ਼ਿਕਰਾਂ ਜੱਗ ਦੀਆਂ ਨੂੰ ਫਿਜ਼ੂਲ ਰੱਖੀਂ..!!
ਜੇ ਪਿਆਰ ਪਾਉਣਾ ਫਿਰ ਗੂੜ੍ਹਾ ਪਾਵੀਂ
ਤੇ ਨਿਭਾਵਨ ਦਾ ਵੀ ਅਸੂਲ ਰੱਖੀਂ..!!

Title: Pyar pauna fer gurha pawi || true love shayari || Punjabi status

Best Punjabi - Hindi Love Poems, Sad Poems, Shayari and English Status


Heer ya hoor || love punjabi shayari || two line shayari

Akhan which laali,Chehre te noor,Tu das tenu ki kavan,Heer ya Hoor ?

ਅੱਖਾਂ ਵਿੱਚ ਲਾਲੀ ਚਿਹਰੇ ਤੇ ਨੂਰ, ਤੂੰ ਦੱਸ ਤੈਨੂੰ ਕੀ ਕਹਾਂ ਹੀਰ ਜਾਂ ਹੂਰ?

Title: Heer ya hoor || love punjabi shayari || two line shayari


Ishq shuruaat ch || Ishq shayari punjabi

Eh ishq shuruaat ch
mitha lagda badha
baad ch peena eh nu aukha hunda ae
jo koi karle ishq
beshumaar oh baala fir raunda ae

ਐਹ ਇਸ਼ਕ ਸ਼ੁਰੁਆਤ ਚ
ਮਿੱਠਾ ਲਗਦਾ ਬੜਾ
ਬਾਦ ‌ਚ ਪਿਣਾ ਐਹ ਨੂੰ ਔਖਾ ਹੋਂਦਾ ਐਂ
ਜੋ ਕੋਈ ਕਰਲੇ ਇਸ਼ਕ
ਬੇਸੂਮਾਰ ਓਹ ਬਾਲਾਂ ਫਿਰ ਰੋਂਦਾ ਐ

—ਗੁਰੂ ਗਾਬਾ 🌷

Title: Ishq shuruaat ch || Ishq shayari punjabi