Skip to content

Pyar v bahut ajeeb aa || Love Punjabi status

Pyar v bahut ajeeb aa,
jis insaan nu paayea v naaa howe
us nu v khohan da darr lageyaa rehnda

ਪਿਆਰ ਵੀ ਬਹੁਤ ਅਜੀਬ ਆ,
ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।❤❤

Title: Pyar v bahut ajeeb aa || Love Punjabi status

Tags:

Best Punjabi - Hindi Love Poems, Sad Poems, Shayari and English Status


Mohobat nahi to || hindi shayari

मोहब्बत नही तो मोहब्बत को इंकार करो,

 मैंने कब कहा की तुम भी मुझ पर ऐतबार करो, 

खुदा की कसम नही देखेंगे तुम्हे कभी पलट कर जिंदगी भर, 

मैंने कब कहा की तुम पीछे से मुझ पर वार करो 

Title: Mohobat nahi to || hindi shayari


Meri zindagi fizool tere bina || love Punjabi shayari || Punjabi status

Auna mere kol te stauna vi menu hi e😐
Khyalan tereyan nu na labbe🤷 na koi labbe mere bina..!!
Teri yaad to vanjha ho ke v chain na mile😇
Hoyi Fizool e meri zindagi fizool tere bina♥️..!!

ਆਉਣਾ ਮੇਰੇ ਕੋਲ ਤੇ ਸਤਾਉਣਾ ਵੀ ਮੈਨੂੰ ਹੀ ਏ😐
ਖ਼ਿਆਲਾਂ ਤੇਰਿਆਂ ਨੂੰ ਨਾ ਲੱਭੇ🤷 ਨਾ ਕੋਈ ਲੱਭੇ ਮੇਰੇ ਬਿਨਾਂ..!!
ਤੇਰੀ ਯਾਦ ਤੋਂ ਵਾਂਝਾ ਹੋ ਕੇ ਵੀ ਚੈਨ ਨਾ ਮਿਲੇ😇
ਹੋਈ ਫਿਜ਼ੂਲ ਏ ਮੇਰੀ ਜ਼ਿੰਦਗੀ ਫਿਜ਼ੂਲ ਤੇਰੇ ਬਿਨਾਂ♥️..!!

Title: Meri zindagi fizool tere bina || love Punjabi shayari || Punjabi status