Best Punjabi - Hindi Love Poems, Sad Poems, Shayari and English Status
Tere to aasa kuj hor c || sad punjabi shayari || broken in love
Khaure sade dil vich chor c
Taan hi tu nibhauno dar gya🙃..!!
Tere ton aasa kuj hor c
Tu v loka wang kr gya💔..!!
ਖੌਰੇ ਸਾਡੇ ਦਿਲ ਵਿੱਚ ਚੋਰ ਸੀ
ਤਾਂ ਹੀ ਤੂੰ ਨਿਭਾਉਣੋ ਡਰ ਗਿਆ🙃..!!
ਤੇਰੇ ਤੋਂ ਆਸਾਂ ਕੁਝ ਹੋਰ ਸੀ
ਤੂੰ ਵੀ ਲੋਕਾਂ ਵਾਂਗ ਕਰ ਗਿਆ💔..!!
Title: Tere to aasa kuj hor c || sad punjabi shayari || broken in love
BEWAFAI NA SAMJI | True love Punjabi Status
Ehna dooriyaan nu kade judai na samji
bulaan diyaan khamoshiyaan nu saadi ruswayi na samji
ek ek pal yaad karanga tainu
jekar muk gya tan sade mukne nu bewafai na samji
ਇਹਨਾਂ ਦੂਰੀਆਂ ਨੂੰ ਕਦੇ ਜੁਦਾਈ ਨਾ ਸਮਝੀ
ਬੁਲ੍ਹਾਂ ਦੀਆਂ ਖਾਮੋਸ਼ੀਆਂ ਨੂੰ ਕਦੇ ਸਾਡੀ ਰੁਸਵਾਈ ਨਾ ਸਮਝੀ
ਇਕ ਇਕ ਪਲ ਯਾਦ ਕਰਾਂਗਾ ਤੈਨੂੰ
ਜੇਕਰ ਮੁਕ ਗਿਆ ਤਾਂ ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ