“Don’t cry because it’s over smile because it happens”
“The only thing that will make you Happy is being happy with who you are”
Enjoy Every Movement of life!
“Don’t cry because it’s over smile because it happens”
“The only thing that will make you Happy is being happy with who you are”
Menu nahi pta c menu pyar hona e
Menu nahi pta c tere naal hona e❤️..!!
ਮੈਨੂੰ ਨਹੀਂ ਪਤਾ ਸੀ ਮੈਨੂੰ ਪਿਆਰ ਹੋਣਾ ਏ
ਮੈਨੂੰ ਨਹੀਂ ਪਤਾ ਸੀ ਤੇਰੇ ਨਾਲ ਹੋਣਾ ਏ❤️..!!
samundar nadiyaan jheelan te akhan
sareyaan vich pani hunda
farak bas gehrai da hunda
ਸਮੁੰਦਰ, ਨਦੀਆਂ, ਝੀਲਾਂ ਤੇ ਅੱਖਾਂ
ਸਾਰਿਆਂ ਵਿੱਚ ਪਾਣੀ ਹੁੰਦਾ
ਫਰਕ ਬਸ ਗਹਿਰਾਈ ਦਾ ਹੁੰਦਾ