Best Punjabi - Hindi Love Poems, Sad Poems, Shayari and English Status
AJH OHI DIN || Sad and True Status
Jinna dina ‘ch me apne aap nu khushnasib samajhda c
ajh ohi dina de ujale
meri zindagi de hanereyaan de kaaran bane
ਜਿੰਨਾ ਦਿਨਾਂ ‘ਚ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਮੰਨਦਾ ਸੀ
ਅੱਜ ਓਹੀ ਦਿਨਾਂ ਦੇ ਉਜਾਲੇ
ਮੇਰੀ ਜਿੰਦਗੀ ਦੇ ਹਨੇਰਿਆਂ ਦੇ ਕਾਰਨ ਬਣੇ
Title: AJH OHI DIN || Sad and True Status
Janne meriye 😘 || true love Punjabi shayari || Punjabi status
Enna Jada pyar ho gya😍 ni janne meriye😘
Hun dil 💓vasso bahar ho gya ni janne meriye😘..!!
ਇੰਨਾ ਜ਼ਿਆਦਾ ਪਿਆਰ ਹੋ ਗਿਆ😍 ਨੀ ਜਾਨੇ ਮੇਰੀਏ😘
ਹੁਣ ਦਿਲ 💓ਵੱਸੋਂ ਬਾਹਰ ਹੋ ਗਿਆ ਨੀ ਜਾਨੇ ਮੇਰੀਏ😘..!!
