Skip to content

Raati sajjna mainu sapna aaeyaa || Love punjabi status

ਰਾਤੀਂ ਸੱਜ਼ਣਾ ਮੈਨੂੰ ਸਪਨਾ ਆਇਆ
ਆਕੇ ਤੂੰ ਘੁੱਟ ਕੇ ਗਲ ਨਾਲ ਲਾਇਆ
ਫਿਰ ਦਿਲ ਨੀ ਲੱਗਿਆ ਮੇਰਾ ਵੇ
ਮੈਂ ਰੋ ਰੋ ਕੇ ਤੈਨੂੰ ਹਾਲ ਦਿਲ ਦਾ ਸੁਣਾਇਆ
ਫਿਰ ਘੁੱਟ ਕੇ ਹੱਥ ਫੜ ਲਿਆ ਮੈਂ ਤੇਰਾ ਵੇ
ਰੀਝਾਂ ਲਾ ਲਾ ਤੱਕਿਆ ਸੀ ਮੈਂ ਚੰਨ ਵਰਗਾ ਮੁੱਖੜਾ ਤੇਰਾ ਵੇ
ਤੇਰੇ ਸਾਥ ਨਾਲ ਜਿੰਦਗੀ ਵਿੱਚ ਚਾਨਣ ਮੇਰੇ
ਜਦੋਂ ਦਿਸੇ ਨਾ ਤੂੰ ਅੱਖੀਆਂ ਨੂੰ ਤਾਂ ਲੱਗਦਾ ਘੁੱਪ ਹਨੇਰਾ ਵੇ
ਗੁਰਲਾਲ ਭਾਈ ਰੂਪੇ ਵਾਲੇ ਦੇ ਸ਼ਬਦਾਂ ਵਿੱਚ ਪ੍ਰੀਤ ਜਿਕਰ ਹੁੰਦਾ ਏ ਤੇਰਾ ਵੇ

Title: Raati sajjna mainu sapna aaeyaa || Love punjabi status

Best Punjabi - Hindi Love Poems, Sad Poems, Shayari and English Status


You wake up and he’s on your mind || Love English poetry

You wake up and he’s on your mind.
Another subject, you can’t find.
You used to think it was just a bluff.
But now you realize, you’re in love.

You see him and can’t help but smile.
Think of him for miles and miles.
Weak in the knees when he comes through.
You know his eyes see right through you.

You don’t care what people say.
You want to be with him all day.
Seeing him you can’t get enough.
And you can see that you’re in love.

#anonymous

Title: You wake up and he’s on your mind || Love English poetry


Roshni bhari raahe meri || hindi shayari

रोशनी भरी थी राहें मेरी, जाने कब अंधेरी हो गई..
मंजिल की तलाश में राहों से यारी, और भी गहरी हो गई..
जिन मंजिलों से लेना-देना ना था, वो बदली और मेरी हो गई..
गैर मंजिलों को इतना वक्त दिया के, खुद मंजिल मेरी खो गई..
खैर कोशिशों में कोई कमी ना थी, जो नाकाम मेरी हो गई..
मेरी मंजिल की तलाश अब भी जारी है, भले क्यूं ना देरी हो गई..

भले क्यूं ना देरी हो गई..

Title: Roshni bhari raahe meri || hindi shayari