
Rabb de ranga de vich rangi hoyi rooh haan..!!
Jad dil kare much morhde ne mere to
Dil vich rakhiyan sab fikran nu kadd ke..!!
Chale jande ne oh aksar laparwah ho ke
Menu raat de hanereyan ch ikalleya Chadd ke..!!
ਜਦ ਦਿਲ ਕਰੇ ਮੁੱਖ ਮੋੜਦੇ ਨੇ ਮੇਰੇ ਤੋਂ
ਦਿਲ ਵਿੱਚ ਰੱਖੀਆਂ ਸਭ ਫ਼ਿਕਰਾਂ ਨੂੰ ਕੱਢ ਕੇ..!!
ਚਲੇ ਜਾਂਦੇ ਨੇ ਉਹ ਅਕਸਰ ਲਾਪਰਵਾਹ ਹੋ ਕੇ
ਮੈਨੂੰ ਰਾਤ ਦੇ ਹਨੇਰਿਆਂ ‘ਚ ਇਕੱਲਿਆਂ ਛੱਡ ਕੇ..!!
Har saah naal teri khair mangde rahage
duniyaa de nakshe te tera sohna pind
preet yaad kadhu meri jaan jado sheher
tere vicho asi langhde rahange
ਹਰ ਸਾਹ ਨਾਲ ਤੇਰੀ ਖੈਰ ਮੰਗਦੇ ਰਹਾਗੇ
ਦੁਨੀਆਂ ਦੇ ਨਕਸ਼ੇ ਤੇ ਤੇਰਾ ਸੋਹਣਾ ਪਿੰਡ
ਪ੍ਰੀਤ ਯਾਦ ਕੱਢੂ ਮੇਰੀ ਜਾਨ ਜਦੋ ਸ਼ਹਿਰ
ਤੇਰੇ ਵਿੱਚੋਂ ਅਸੀ ਲੰਘਦੇ ਰਹਾਗੇ
ਭਾਈ ਰੂਪਾ