Best Punjabi - Hindi Love Poems, Sad Poems, Shayari and English Status
gal us din mukni || sad punjabi status
Niklu jis din saah gal oh din mukni aa
tere walon diti peedh us din rukni aa
ਨਿਕਲੂ ਜਿਸ ਦਿਨ ਸਾਹ ਗੱਲ ਓਹ ਦਿਨ ਮੁਕਣੀ ਆ
ਤੇਰੇ ਵੱਲੋਂ ਦਿਤੀ ਪੀੜ੍ਹ ਉਸ ਦਿਨ ਰੁਕਣੀ ਆ
Title: gal us din mukni || sad punjabi status
Mai Ron waleyo cho nai c || sad but true || Punjabi status
Mai Ron waleya cho nai c
Mai tuttan waleya cho nai c
Mai haar manan waleya cho nai c
Mai ikalle beh ke gallan karn waleya cho nai c 🙃💔
ਮੈਂ ਰੋਣ ਵਾਲਿਆਂ ‘ਚੋਂ ਨਹੀਂ ਸੀ
ਮੈਂ ਟੁੱਟਣ ਵਾਲਿਆਂ ‘ਚੋਂ ਨਹੀਂ ਸੀ
ਮੈਂ ਹਾਰ ਮੰਨਣ ਵਾਲਿਆਂ ‘ਚੋਂ ਨਹੀਂ ਸੀ
ਮੈਂ ਇਕੱਲੇ ਬਹਿ ਕੇ ਗੱਲਾਂ ਕਰਨ ਵਾਲਿਆਂ ‘ਚੋਂ ਨਹੀਂ ਸੀ🙃💔

