Skip to content

Rabb-disda-true-love-punjabi-status

  • by

Title: Rabb-disda-true-love-punjabi-status

Best Punjabi - Hindi Love Poems, Sad Poems, Shayari and English Status


Na apneya lyi jee sakeya || Punjabi status

Na zulfa swar sakeya
Na waqton ja paar sakeya🙌
Na apneya lyi jee sakeya
Na apna aap maar sakeya🙂

ਨਾ ਜ਼ੁਲਫ਼ਾਂ ਸਵਾਰ ਸਕਿਆ,
ਨਾ ਵਖਤੋਂ ਜਾ ਪਾਰ ਸਕਿਆ,🙌
ਨਾ ਆਪਣਿਆਂ ਲਈ ਜੀਅ ਸਕਿਆ,
ਨਾ ਆਪਣਾ ਆਪ ਮਾਰ ਸਕਿਆ„🙂

Title: Na apneya lyi jee sakeya || Punjabi status


SAARI ZIND TERE NAAWE || Sacha pyar Status Punjabi

Ainiyan v beparwahiyaan teriyaan theek nahi
vekh me sari zind likhwai baitha haan tere naawe

ਐਨੀਆਂ ਵੀ ਬੇਪਰਵਾਹੀਆਂ
ਤੇਰੀਆਂ ਠੀਕ ਨਹੀਂ
ਵੇਖ ਮੈਂ ਸਾਰੀ ਜਿੰਦ ਲਿਖਵਾਈ ਬੈਠਾ ਹਾਂ ਤੇਰੇ ਨਾਂਵੇ

Title: SAARI ZIND TERE NAAWE || Sacha pyar Status Punjabi